ਸ਼ੇਰ ਸ਼ੇਰਨੀ ਨੂੰ Kiss ਕਰਨ - TopicsExpress



          

ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ ਤੇ ਇਧਰ ਉਧਰ ਵੇਖਣ ਲੱਗੀ । ਸ਼ੇਰ :- ਕੀ ਹੋਇਆ । ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ #Discovery ਵਾਲੇ ਤੇ ਨਹੀਂ, ਸਾਲੇ #MMS ਬਣਾ ਦਿੰਦੇ ਆ ;/
Posted on: Sun, 09 Nov 2014 15:43:06 +0000

Trending Topics



Recently Viewed Topics




© 2015