ਹਰ ਵਾਰ ਸੋਚਾਂ ਐਵੇਂ ਕਾਹਦਾ - TopicsExpress



          

ਹਰ ਵਾਰ ਸੋਚਾਂ ਐਵੇਂ ਕਾਹਦਾ Medical ਰੱਖ ਲਿਆ.. ਰੱਖਿਆ ਵੀ ਤਾਂ ਰੱਖਿਆ ਐਵੇਂ ਕਾਹਤੋਂ Medical ਹੀ ਰੱਖ ਲਿਆ.. Bio ਬਿਨਾਂ ਜ਼ਿੰਦਗੀ ਲੱਗੇ ਬੜੀ ਔਖੀ, ਤਾਹੀਂ ਮੈਂ ਸਹਾਰ ਜਾਨੀ ਆਂ.. ਝੱਟ ਆਖ ਦਿੰਦੀਆਂ ਹੋ ਜਾਣਾ ਫੇਲ੍ ਤੁਸੀਂ, ਉੱਥੇ ਫਿਰ ਮੈਂ ਹਾਰ ਜਾਨੀ ਆਂ...... ਹੋਵਾਂ ਕਦੇ ਪਾਸ ਮੈਂ ,ਸਵਾਲ ਹੀ ਨੀ ਉੱਠਦਾ.. ਕਰਾਂ ਕਦੇ ਮਸਤੀ ਖਿਆਲ ਹੀ ਨੀ ਉੱਠਦਾ.. Punjabi, English ਵੱਲ ਨਿਗਾ੍ ਹੀ ਨੀ ਮਾਰਦੀ, Chemistry ਹੀ ਉਲਝਾ ਲੈਂਦੀ ਆਂ.. ਝੱਟ ਆਖ ਦਿੰਦੀਆਂ ਹੋ ਜਾਣਾ ਫੇਲ੍ ਤੁਸੀਂ, ਉੱਥੇ ਫਿਰ ਮੈਂ ਹਾਰ ਜਾਨੀ ਆਂ...... ਇੱਕ ਵਾਰੀ ਫੇਲ੍ ਜਦੋਂ Physics ਚ ਹੋਏ ਸੀ, Mummy-Daddy ਕੋਲ ਹੱਥ ਜੋੜ-ਜੋੜ ਰੋਏ ਸੀ.. ਸਾਡੀ Stream ਤੁਸੀਂ Change ਕਰਾਦੋ, ਸਾਥੋਂ Doctor ਬਣਿਆ ਨੀ ਜਾਣਾ.. ਝੱਟ ਆਖ ਦਿੰਦੀਆਂ ਹੋ ਜਾਣਾ ਫੇਲ੍ ਤੁਸੀਂ, ਉੱਥੇ ਫਿਰ ਮੈਂ ਹਾਰ ਜਾਨੀ ਆਂ...... Zero Number ਜਦੋਂ ਮੇਰਾ Test ਵਿੱਚੋਂ ਲੱਗਦਾ, ਹਰ ਵਾਰ ਗੁੱਸਾ ਵੈਸੇ ਮੈਨੂੰ ਵੀ ਐ ਚੜਦਾ.. ਜਦੋਂ Report ਮੇਰੀ ਮੰਗਦੇ ਨੇ ਮਾਪੇ, ਉਹਨਾਂ ਨੂੰ ਮੈਂ ਟਾਲ ਜਾਨੀ ਆਂ.. ਝੱਟ ਆਖ ਦਿੰਦੀਆਂ ਹੋ ਜਾਣਾ ਫੇਲ੍ ਤੁਸੀਂ, ਉੱਥੇ ਫਿਰ ਮੈਂ ਹਾਰ ਜਾਨੀ ਆਂ..... Hello g....this is the song written by Raikot Public School ,Raikot s +1 medical girls....please ehnu post krdo g apne page te.... Thalle raikot public school....+1 medical girls. zaroor show krdeo.... thnku g @kudian da dimag kharab ho gya meeical ch lol :p -GuRi
Posted on: Fri, 16 Jan 2015 07:43:54 +0000

Trending Topics



Recently Viewed Topics




© 2015