ਅਕਲ ਹੁੰਦੀ ਜੇ ਰਾਂਝੇ ਨੂੰ #MILK - TopicsExpress



          

ਅਕਲ ਹੁੰਦੀ ਜੇ ਰਾਂਝੇ ਨੂੰ #MILK ਵੇਚ ਕੇ #DAIRY ਪਾ ਲੈਦਾ, ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ ,ਜਦੋਂ ਦੇਖਦਾ ਹੀਰ ਹੋ ਗਈ ਜਵਾਨ ਜਾ ਕੇ #COURT_MARRIAGE ਕਰਵਾ ਲੈਂਦਾ, ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ #PHONE ਕਰਦੀ ,ਮਹੀਬਾਲ #BOAT ਮੰਗਵਾ ਲੈਦਾਂ , ਜੇ ਪਤਾ ਹੁੰਦਾ ਬੱਗੀ ਨੇ ਧੋਖਾ ਦੇਣਾ .ਮਿਰਜਾ ਬੱਗੀ ਦੀ ਥਾਂ #BULLET ਮੰਗਵਾ ਲੈਂਦਾ, ਮਜਨੂੰ ਨੂੰ ਜੇ ਪਤਾ ਹੁੰਦਾ, ਸਿਰ ਉਸਦੇ ਪੈਣੇ ਪੱਥਰ,ਤਾ ਉਹ ਸਿਰ ਤੇ #HELMET ਪਾ ਲੈਂਦਾ...#$@£@Ř!@
Posted on: Fri, 19 Dec 2014 15:59:35 +0000

Trending Topics



Recently Viewed Topics




© 2015