ਇੱਕ ਛੋਟਾ ਬੱਚਾ ਕੁੱਤਾ - TopicsExpress



          

ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ " . . . ਇੱਕ ਪੁਲਸ ਆਲਾ ਉਥੋ ਲੰਘੀਆ ਤੇ ਬੱਚੇ ਨਾਲ ਸਰਾਰਤ ਦੇ ਮੁੱਡ ਚ ਪੁਛੀਆ " ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ? " . . . . . . . ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ " ਅੰਕਲ ਜੀ ਪੁਲਸ ਚ ਭਰਤੀ ਕਰਾਉਣ ਚਲੀਆ "...!hehehe...@raman D roYAL...!
Posted on: Wed, 21 Aug 2013 07:22:44 +0000

Trending Topics



Recently Viewed Topics




© 2015