ਇੱਕ ਮੁੰਡਾ ਇੱਕ ਕੁੜੀ ਨੂੰ - TopicsExpress



          

ਇੱਕ ਮੁੰਡਾ ਇੱਕ ਕੁੜੀ ਨੂੰ ਬਹੁਤ ਚਾਹੁੰਦਾ ਸੀ, ਮੁੰਡੇ ਨੇ ਕੁੜੀ ਨੂੰ Propose ਕੀਤਾ, ਕੁੜੀ ਕਹਿੰਦੀ ਤੇਰੇ ਇੱਕ ਮਹੀਨੇ ਦੀ Pocket Money ਮੇਰਾ ਰੋਜ਼ ਦਾ ਖਰਚਾ I Cant Love.... ਫੇਰ ਵੀ ਉਹ ਉਸਨੂੰ ਚਾਹੁੰਦਾ ਰਿਹਾ, ਤੇ 10 ਸਾਲ ਬਾਅਦਉਹ ਇੱਕ ਮਾਲ ਚ ਮਿਲੇ, ਕੁੜੀ ਕਹਿੰਦੀ ਮੇਰੇ ਘਰਵਾਲਾ ਇੱਕ ਬਹੁਤ ਵੱਡੀ ਕੰਪਨੀ ਵਿੱਚ Job ਕਰਦਾ, ਉਸਦੀ ਸੈਲਰੀ 100,000/- ਮਹੀਨਾ ਹੈ, ਉਹ ਬਹੁਤ ਹੁਸ਼ਿਆਰ ਹੈ, ਮੁੰਡੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਥੋੜੀ ਦੇਰ ਬਾਅਦ ਉਸ ਲੜਕੀ ਦਾ ਘਰਵਾਲਾ ਵੀ ਆ ਗਿਆ ਤੇ ਉਸਦੀ ਨਜ਼ਰ ਉਸ ਲੜਕੇ ਤੇ ਪਈ ਤੇ ਕਹਿੰਦਾ ਸਰ ਤੁਸੀਂ ਏਥੇ ਉਸਨੇ ਆਪਣੀ ਘਰਵਾਲੀ ਨੂੰ ਕਿਹਾ, ਇਹ ਮੇਰੀ ਕੰਪਨੀ ਦੇ ਮਾਲਿਕ ਨੇਂ, ਇੱਕ ਸਾਲ ਦਾ 2,000/- ਕਰੋੜ Turn Over ਹੈ, ਕਹਿੰਦਾ - ਸਰ ਇੱਕ ਕੁੜੀ ਨੂੰ ਬਹੁਤ ਪਿਆਰ ਕਰਦੇ ਨੇ, ਇਸ ਲਈ ਅੱਜ ਤੱਕ ਸਰ ਨੇ Marriage ਨਹੀਂ ਕਰਵਾਈ.
Posted on: Wed, 01 Oct 2014 04:50:14 +0000

Trending Topics



Recently Viewed Topics




© 2015