ਤੂੰ Convent ਵਿੱਚ ਪੜ੍ਹ ਦੀ ਸੀ, - TopicsExpress



          

ਤੂੰ Convent ਵਿੱਚ ਪੜ੍ਹ ਦੀ ਸੀ, ਮੇਰੀ ABC ਵੀ ਅੜ ਦੀ ਸੀ__ ਤੂੰ ਕਦੋਂ ਦੀ +2 ਕਰ ਗਈ ਸੀ, ਮੇਰੀ ਗਰਾਰੀ ਦਸਵੀਂ ਦੇ ਵਿੱਚ ਅੜ੍ਹਗਈ ਸੀ__ ਤੈਨੂੰ Sharukh ਦਾ ਸੀ Craze ਕੁੜ੍ਹੇ, ਸਾਨੂੰ ਕੰਮ ਤੋਂ ਨੀਂ ਸੀ ਵਿਹਲ ਕੁੜ੍ਹੇ__ਤੂੰ ਲਾ ਕੇ AC ਸੌਂ ਜਾਂਦੀ, KHAN ਦਾਤੀਆਂ ਵਾਲੇ ਪੱਖੇ ਦੀ ਸੀ ਬੰਨਦਾ ਰੇਲ ਕੁੜ੍ਹੇ__ਤੂੰ Mac ਦੇ Makeup ਲਾੳਂਦੀ ਸੀ, ਸਾਨੂੰ Luxਦੀ ਚਾਕੀ ਮਸਾਂ ਥਿਆੳਂਦੀ ਸੀ__ਤੂੰ ਯੈਂਕਣ ਆਪਣੇਂ ਨੂੰ ਆਪ ਨੂੰ ਕਹਾੳਦੀ ਹੀ, ਸਾਡੇ ਦੇਸੀ ਦਾ Label ਲਾੳਦੀ ਸੀ__ਤੇ ਸਿੱਧੇ-ਸਾਧੇ KHAN ਨੂੰ ਤੂੰ ਪੇਂਡੂ ਆਖ ਬੁਲਾੳਦੀ ਸੀ, ਸਭ ਨੂੰ ਕਹਿੰਦੀ ਸੀ ਕਿ ਇਹ ਪੇਂਡੂ ਖੇਤੀ ਜੋਗਾ ਰਹਿ ਗਿਆ ਏ__ਪਰ ਤੂੰ ਕੀ ਜਾਣੇਂ ਕਮਲੀਏ ne yaar tera hun ho .P.P GEYA__ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ, ਸਾਨੂੰਸਾਡਾ khudha ਗਿਆ ਤਾਰ ਕੁੜੇ.......
Posted on: Sun, 14 Jul 2013 04:57:11 +0000

Trending Topics



Recently Viewed Topics




© 2015