♡ ਤੇਰਾ ਭੁੱਲਜਾ ਭੁੱਲਜਾ ਕਹਿ - TopicsExpress



          

♡ ਤੇਰਾ ਭੁੱਲਜਾ ਭੁੱਲਜਾ ਕਹਿ ਮੇਰੇ ਤੋ ਭੁੱਲ ਨੀ ਹੋਣਾ__, ♡ ਤੈਨੂੰ ਛੱਡ ਕੇ ਹੋਰ ਤੇ ਮੈਥੋ ਢੁੱਲ ਨੀ ਹੋਣਾ__, ♡ ਜੋ ਰਾਜ ਤੇਰੇ ਨਾਲ ਸਾਂਝੇ ਸੀ ਓਹ ਹੋਰ ਅੱਗੇ ਮੈਥੋ ਖੁੱਲ ਨੀ ਹੋਣਾ__, ♡ ਦੁੱਖਾ ਤੋ ਪੱਲਾ ਛੱਡਾ ਕੇ ਖੁਸ਼ੀਆਂ ਵਾਲੇ ਰੰਗਾ ਚ ਮੁੜ ਮੈਥੋ ਘੁੱਲ ਨੀ ਹੋਣਾ__, ♡ GILL ਨੇ ਜਿੰਨਾ ਪਿਆਰ ਕਰਿਆ ਤੈਨੂੰ,ਓਹਦਾ ਕਦੇ ਮੌਤ ਤੋ ਬਾਅਦ ਵੀ ਪੂਰਾ ਮੁੱਲ ਨੀ ਹੋਣਾ__, ★ ♫ Mobile Users ♫ ★ ♡ Tera bhulja bhulja keh mere to bhul ni hona__, ♡ Tainu shad k hor te maitho dhul ni hona__, ♡ Jo rajj tere nal sanje c oh hor agge maitho khul ni hona__, ♡ Dukha to palla shda k khushiyan wale ranga ch mud maitho ghul ni hona__, ♡ GILL ne jina pyar krya tainu,ohda kde maut to bdh v poora mul ni hona__, (¯`v´¯) `•.¸.• `*.¸.* ♡ ♡ JP ;;;;;; GILL ====
Posted on: Sun, 24 Nov 2013 07:07:01 +0000

Trending Topics



Recently Viewed Topics




© 2015