" ਦੋ ਬੰਦੇ ਫਿਲਮ ਦੀ ticket ਲੈਣ ਲਈ - TopicsExpress



          

" ਦੋ ਬੰਦੇ ਫਿਲਮ ਦੀ ticket ਲੈਣ ਲਈ ਲਾਇਨ ਵਿਚ " ਲੱਗੇ ਸੀ " " ਪਿਛੇ ਇਕ ਨੋਜਵਾਨ ਰੰਗ ਬਿਹਰੰਗੇ ਕਪੜੇ ਪਾ ਕੇ ਖੜਾ ਸੀ " " ਦੂਜਾ ਬੰਦਾ ਆਪਣੇ ਅੱਗੇ ਵਾਲੇ ਬੰਦੇ ਨੂੰ ਕਹਿੰਦਾ ਭਾਈ ਸਾਬ " ਅੱਜ ਕਲ ਦੇ ਨੋਜਵਾਨਾ ਨੂੰ ਪਤਾ ਨਹੀ ਕੀ ਹੋਗਿਆ ਏ " " ਇਸ ਨੋਜਵਾਨ ਵੱਲ ਵੇਖੋ ਕਿਦਾ ਦੇ ਧੱਬੇ ਰੰਗ ਦੇ ਕਪੜੇ ਪਾਏ ਨੇ " " ਪਿਹਲਾ ਕਹਿੰਦਾ " ਭਾਈ ਸਾਬ ਮਾਫ਼ ਕਰਨਾ ਏ ਮੁੰਡਾ ਨਹੀ ਮੇਰੀ " ਕੁੜੀ ਏ " " ਦੂਜਾ " ਓ ਓ ਸੋਰੀ ਭਾਈ ਸਾਬ "ਅੱਛਾ ਤਾਂ ਤੁਸੀਂ ਇਸ ਦੇ ਪਿਤਾ ਹੋ " " ਨਹੀ ਨਹੀ ਮੈ ਇਸ ਦੀ ਮਾਂ ਵਾ " " #ginni
Posted on: Sun, 11 Aug 2013 05:36:04 +0000

Trending Topics



Recently Viewed Topics




© 2015