ਦੋਸਤ ਓ ਨਹੀ ਜੋ ਤੁਹਾਡੇ ਕੰਮ - TopicsExpress



          

ਦੋਸਤ ਓ ਨਹੀ ਜੋ ਤੁਹਾਡੇ ਕੰਮ ਆਏ " " ਦੋਸਤ ਓ ਹੈ ਜੋ ਤੁਹਾਡੀ # T-Shirt ਮੰਗ ਕੇ ਲੈ ਜਾਵੇ ਤੇ ਕਦੀ ਵਾਪਿਸ ਨਾ ਦਵੇ " " " ਦੋਸਤ ਓ ਨਹੀ ਜੋ ਤੁਹਾਨੂੰ treat ਦਵੇ " ਦੋਸਤ ਓ ਹੈ ਜੋ ਤੁਹਾਡੇ ਘਰ ਆਕੇ ਕਹੇ ਕੀ ਬਣਾਇਆ " ਜਲਦੀ ਜਲਦੀ ਲੈ ਆ ਬਸ " " " ਦੋਸਤ ਓ ਨਹੀ ਜੋ ਤੁਹਾਨੂੰ ਫੋਨਕਰਕੇ ਮਿਲਣ ਆਵੇ " ਦੋਸਤ ਓ ਹੈ ਜੋ ਤੁਹਾਡੇ ਘਰ ਦੇਬਾਹਰ ਆਕੇ Msg ਕਰੇ ਕਮੀਨੇ ਬਾਹਰ ਆ " " " ਦੋਸਤ ਓ ਨਹੀ ਜੋ ਕਹੇ ਓ ਕੁੜੀ ਤੇਰੀ ਕਿਸਮਤ ਵਿੱਚ ਨਹੀ " " ਦੋਸਤ ਓ ਹੈ ਜੋ ਕਹੇ # partyਦੇ #party " ਉਹਨੰੂ ਤਾ ਘਰੋ ਚਕ ਲਿਆਵਾ ਗੇ " " " ਦੋਸਤ ਓ ਨਹੀ ਜੋ ਜਨਾਜੇ ਤੇ ਆਏ." " ਦੋਸਤ ਓ ਹੈ ਜੋ ਕਬਰ ਤੇ ਆਕੇ ਕਹੇ ਲੈ ਫੱੜ ਸਾਲੇ ਆਪਣੀ T - shirt ਨਹੀ ਚਾਹੀਦਾ ਦਾ ਤੇਰਾ ਇਹਸਾਨ " ਚਲ ਉਠ ਤੇ ਮੇਰੀ ਦੋਸਤੀ ਵਾਪਿਸ ਕਰ"_--
Posted on: Tue, 03 Sep 2013 14:55:19 +0000

Trending Topics



Recently Viewed Topics




© 2015