ਦੋਸਤੋ......ਮੈਨੂੰ ਪੱਕਾ ਤਾ ਨਹੀ - TopicsExpress



          

ਦੋਸਤੋ......ਮੈਨੂੰ ਪੱਕਾ ਤਾ ਨਹੀ ਪਤਾ ਪਰ ਜੋ ਮੈ ਸੁਣਿਆ ਉਸ ਮੁਤਾਬਿਕ ਜੋ ਲੋਕ India ਉਥੇ ਕੁਦਰਤ ਦੇ ਪ੍ਰਕੋਪ ਵਿਚ ਫਸੇ ਹੋਏ ਹਨ...ਊਹਨਾ ਨੂੰ ਓਥੋ ਦੇ ਸਥਾਨਕ ਲੋਕਾ ਨੇ ਲੁਟਣਾ ਸ਼ੁਰੂ ਕਰ ਦਿਤਾ ...ਜਿਵੇ ਪਾਣੀ ਦੀ ਬੋਟਲ 100 ਰੁਪਏ ਦੀ , ਰਿਕਸ਼ੇ ਵਾਲੇ 1500 ਤੋ ਥੱਲੇ ਗੱਲ ਨੀ ਕਰਦੇ ਇਸ ਤੋ ਮੈਨੂੰ ਯਾਂਦ ਆਉਦਾ ਹੈ ਕਿ ਜਦੋ ਜਾਪਾਨ ਵਿਚ ਸੁਨਾਮੀ ਆਈ ਸੀ ਤਾ ਉਥੇ ਦੇ ਲੋਕਾ ਨੇ ਸਟੋਰ ਖੋਲ ਦਿੱਤੇ ਸਨ......ਕਿ ਜੋ ਲੈਣਾ ਲੈ ਲਵੋ.......ਜਦੋ ਪੈਸੇ ਹੋਣਗੇ ਦੇ ਜਾਣਾ ਬਸ ਇਹੀ ਫਰਕ ਹੈ ..... ( plz correct me if I am wrong ) cpy
Posted on: Sat, 22 Jun 2013 17:07:48 +0000

Trending Topics



Recently Viewed Topics




© 2015