ਨਾਂ ਸਮਝ ਪਵੇ ਇਹਨਾ ਹੰਝੁਆਂ ਦੀਆਂ ਬਰਸਾਤਾਂ ਦੀ ... ਕਿਸ ਖਾਤੇ ਪੈ ਗਈ ਨੀਂਦ ਮੇਰੀਆਂ ਰਾਤਾਂ ਦੀ... ਕਿਉਂ ਗਮਾਂ ਦਾ ਹਨੇਰਾ ਰੂਹ ਮੇਰੀ ਤੇ ਛਾ ਗਿਆ ਏ... ਸਮਝ ਨਾਂ ਆਵੇ ਮੇਰੇ ਦਿਲ ਵਿਚ ਦੁਨੀਆਂ ਭਰ ਦਾ ਦਰਦ ਕਿਵੇਂ ਸਮਾ ਗਿਆ ਏ....
Posted on: Sat, 08 Nov 2014 10:54:16 +0000
Trending Topics
Recently Viewed Topics
© 2015