ਬਾਹਮਣੀ ਕਹਿੰਦੀ ਤੁਸੀੰ - TopicsExpress



          

ਬਾਹਮਣੀ ਕਹਿੰਦੀ ਤੁਸੀੰ ਮੇਰੀਆੰ ਫੋਟੋਆੰ ਕਿੱਥੇ ਲੁਕਾ ਕੇ ਰੱਖਦੇ ਹੋ??? ਮੈੰ ਕਿਹਾ ਆਪਣੇ ਘਰ ਦੇ Safety Room ਵਿੱਚ,,, ਬਾਹਮਣੀ ਕਹਿੰਦੀ ----->> wowww!!! ਮੈਨੂੰ ਵੀ ਦਿਖਾਉ ਆਪਣੇ ਘਰ ਦਾ Safety Room,, (ਉਹ ਸੋਚਦੀ ਹੋਣੀ ਕੇ ਪਤਾ ਨੀ ਕਿੰਨਾ ਕੁ ਵਧੀਆ ਹੋਣਾ ਇਹਨਾ ਦਾ Safety Room) , , , , , , ਪਰ ਓਸ ਕਮਲੀ ਨੂੰ ਕਿੱਦਾ ਸਮਝਾਵਾੰ ਕਿ ਪਿੰਡਾ ਵਾਲੀ ਜਨਤਾ ਦਾ Safety Room ਤੂੜੀ ਵਾਲਾ ਕਮਰਾਹੁੰਦਾ,,, hahaha😉😜😀😝😃 #Maan_Roxx
Posted on: Wed, 12 Nov 2014 01:51:00 +0000

Trending Topics



Recently Viewed Topics




© 2015