ਬਚਪਨ ਵਿੱਚ Cricket ਖੇਡਣ ਦੇ Rule:- 1. - TopicsExpress



          

ਬਚਪਨ ਵਿੱਚ Cricket ਖੇਡਣ ਦੇ Rule:- 1. ਨੌ ਇੱਟਾ ਦੀ Wicket ਹੌਊਗੀ ,, ਯਾ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ ਵੀ ਖੇਡ ਲੈੰਦੇ ਸੀ ,, 2. ਪਹਿਲੀ ਗੇਂਦ"Try Ball"ਹੌਉਗੀ ,, 3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ ਬਣੂਗਾ ,, 4. ਜੇ ਕੰਧ ਤੇ ਬਾਲ ਉੱਡਦੀ ਲੱਗੀਤਾ ਛੱਕਾ (six),, 5.. ਆਖਰੀ player ਇਕੱਲਾ ਖੇਡ ਸਕਦਾ ਹੈ ,, 6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦਕੇ ਲਿਆਉ ,, 7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ ਓਵਰ ਓਹਨਾ ਨੂੰ ਵੀ ਖਿਡਾਇਆ ਜਾਉਗਾ ,, 8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾNot Out 9. ਸਾਂਝੇ ਬਿੱਲੇ ਨੂੰ 2 ਵਾਰੀ batting ਦਿੱਤੀ ਜਾਉਗੀ ,,
Posted on: Tue, 09 Jul 2013 13:50:12 +0000

Trending Topics



Recently Viewed Topics




© 2015