ਲੜਕਾ : I Love U ਤੁਸੀ ਬਹੁਤ - TopicsExpress



          

ਲੜਕਾ : I Love U ਤੁਸੀ ਬਹੁਤ ਖੂਬਸੂਰਤ ਹੋ .. ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ ਵੀ ਖੂਬਸੂਰਤ ਕੁੜੀ ਖੜੀ ਹੈ ! . ਲੜਕਾ ਪਿਛੇ ਮੁੜਕੇ ਦੇਖਦਾ ਹੈ. ਲੜਕੀ - I Hate You ! Flirty ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ ਹੁੰਦੇ ਤਾਂ ਪਿਛੇ ਮੁੜਕੇ ਕਦੇਨਾ ਦੇਖਦੇ.. . MORAL - ਮੋਰਲ ਵੋਰਲ ਕੁਝ ਨਹੀ ਯਾਰ ਕੁੜੀ ਤੇਜ਼ ਸੀ ਪਰ Story ਅਜੇ ਬਾਕੀ ਹੈ !! ਲੜਕਾ - ਤਾਂ ਫਿਰ ਇਸ Diamond Ring ਦਾ ਕੀ ਕਰਾਂ ? . ਲੜਕੀ : ਲਵੋ ਦਸੋ ਭਲਾ ਮੈ ਆਪਣੇ Sweetu ਨੂੰ ਮਜਾਕ ਵੀ ਨਹੀ ਕਰ ਸਕਦੀ..
Posted on: Mon, 26 Jan 2015 07:58:45 +0000

Trending Topics



ER I want your leader to deny
Welcome to my new friends, my dear daughter has persuaded you to
Garrets bargain bin bulk sale. EVERYTHING SOLD AS-IS. EVERYTHING
Join Free For Long Time
I HAVE A QUESTION.. OK WHEN I MEET A GIRL WITH KIDS I NEVER MAKE
Candy Wrappers CONTINUE FOR BEST DEAL >>
Disturbo narcisistico di personalità: La diagnosi secondo il

Recently Viewed Topics




© 2015