ਸਾਰੇ ਦੇਖਦਾ ਹਾਂ ਤੇਰੇ update ਨੀ - TopicsExpress



          

ਸਾਰੇ ਦੇਖਦਾ ਹਾਂ ਤੇਰੇ update ਨੀ I.D. ਤੇਰੇ ਪਿੱਛੇ fake ਮੈਂ ਬਣਾ ਲਈ__ ਫੋਟੋ ਮੇਰੀ ਵੇਖ add ਨਹੀਂ ਸੀ ਕਰਨਾ DP ਚੰਡੀਗੜ ਲੇਕ ਦੀ ਮੈਂ ਲਾ ਲਈ___ ਸਾਡੀ poke ਨੂੰ ਤੂੰ ਕਿੱਥੇ ਹੋਣੀ ਗੋਲਦੀ ਹਜਾਰਾ ਆਈਆ poke ਹੋਣੀਆਂ___ facebook ਤੋਂ block ਭਾਂਵੇ ਕਰਦੇ ਨੀ ਯਾਦਾਂ ਨੀ block ਹੋਣੀਆਂ___
Posted on: Sun, 23 Jun 2013 04:11:00 +0000

Trending Topics



Recently Viewed Topics




© 2015