ਸਵੀਟ -ਸਟੋਰੀ ਇਕ 8 ਸਾਲ ਕੀ - TopicsExpress



          

ਸਵੀਟ -ਸਟੋਰੀ ਇਕ 8 ਸਾਲ ਕੀ ਬੱਚੀ ਅਸ੍ਕ੍ਰੀਮ ਲੇਣ ਗਈ ,,,,,, ਵੇਟਰ - ਕੀ ਚਹੀਦਾ,,,,, ਬੱਚੀ -ਜੇ cone ice cream ਕਿਨੇ ਦੀ ਹੈ,,,, ਵੇਟਰ -15 ਰੁਪਏ ਦੀ ,,,, ਬੱਚੀ ਨੇ ਆਪਣਾ ਪਰਸ ਚੈਕ ਕੀਤਾ ,,,,,ਫੇਰ ਬੱਚੀਨੇ ਛੋਟੀ cone ਦਾ ਰੇਟ ਪੁਛਿਆ ,,,, ਵੇਟਰ -ਗੁੱਸੇ ਹੋ ਕੇ ਬੋਲਿਆ 12 ਰੁਪਏ ਦੀ,,,,, ਬੱਚੀ- ਬੋਲੀ ਇਹ ਛੋਟੀ ਵਾਲੀ ਦੇ ਦੋ ,,,ਬੱਚੀ ਨੇ ਰੁਪਏ ਦੇ ਦਿਤੇ ਤੇ ਅਸ੍ਕ੍ਰੀਮ ਖਾ ਕੇ ਚਲੀ ਗਈ ,,,, ਜਦੋ ਵੇਟਰ ਖਾਲੀ ਪ੍ਲੇਟ ਲੇਣ ਗਿਆ ਤਾ ਉਹਦੀਆਅੱਖਾ ਵਿਚ ਹੱਝੂ ਆ ਗਏ ,,,,,, ਕਿਉਕਿ ਬੱਚੀ ਨੇ ਉਹਦੀ ਟਿਪ ਲਈ 3 ਰੁਪਏ ਛੱਡ ਦਿਤੇ ਸੀ ,,,,,, moral-ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾ ਨੂ ਖੁਸ਼ ਕਰਨਾ ਸਿਖ
Posted on: Thu, 19 Sep 2013 14:34:17 +0000

Trending Topics



Recently Viewed Topics




© 2015