AJ DA HUKAMNAMA, SRI DARBAR SAHIB, AMSR - TopicsExpress



          

AJ DA HUKAMNAMA, SRI DARBAR SAHIB, AMSR (VIDEO---19-08-2013) ਅੱਜ ਦਾ ਮੁੱਖਵਾਕ 19.8.2013, ਸੌਮਵਾਰ , ੪ ਭਾਦੌ (ਸੰਮਤ ੫੪੫ ਨਾਨਕਸ਼ਾਹੀ) ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ang 615 Waheguru ji ka khalsa Waheguru ji ki fateh; Have a blissful day with loads of Love Serenity & Peace around You. PL. DO SHARE THE HUKAMNAMA ON UR WALLS/MOBILES, E-MAILS ETC., AN HUMBLE REQUEST.
Posted on: Mon, 19 Aug 2013 03:28:17 +0000

Trending Topics



Recently Viewed Topics




© 2015