Haryana assembly elections: Congress to start district wide - TopicsExpress



          

Haryana assembly elections: Congress to start district wide election campaign today ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਕਾਂਗਰਸ ਕਰਨ ਜਾ ਰਹੀ ਹੈ ਚੋਣ ਮੁਹਿੰਮ ਦਾ ਆਗਾਜ਼... ਚੰਡੀਗੜ੍ਹ ਸਥਿਤ ਹਰਿਆਣਾ ਕਾਂਗਰਸ ਦੇ ਦਫਤਰ ਤੋਂ 21 ਚੋਣ ਪ੍ਰਚਾਰ ਵਾਹਨਾਂ ਨੂੰ ਅੱਜ ਰਵਾਨਾ ਕੀਤਾ ਜਾਏਗਾ... ਇਹ ਵਾਹਨ ਹਰਿਆਣਾ ਦੇ ਸਾਰੇ 21 ਜ਼ਿਲਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਗੇ... ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਚੋਣ ਪ੍ਰਚਾਰ ਮੁਹਿੰਮ ਹੈ... ਮੁਹਿੰਮ ਦਾ ਅਗਾਜ਼ ਕਰਨ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਵਿਧਾਨ ਸਭਾ ਚੋਣਾਂ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੈਪਟਨ ਅਜੇ ਯਾਦਵ ਤੋਂ ਇਲਾਵਾ ਪਾਰਟੀ ਵੱਡੇ ਨੇਤਾ ਮੌਜੂਦ ਹੋਣਗੇ.... ਹਰਿਆਣਾ ਚ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ... ਅਕਤੂਬਰ ਦੇ ਅਖੀਰ ਚੋਣਾਂ ਹੋਣ ਦੀ ਸੰਭਾਵਨਾ ਹੈ...
Posted on: Tue, 09 Sep 2014 07:53:39 +0000

Trending Topics



Recently Viewed Topics




© 2015