Hukamnama Sri Harmandir Sahib Ji 20th Sep.,2014 Ang 647 [ - TopicsExpress



          

Hukamnama Sri Harmandir Sahib Ji 20th Sep.,2014 Ang 647 [ SATURDAY ], 5th Aasu (Samvat 546 Nanakshahi) ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ Salok M: 3 ! Parthaey Saakhi Maha Purakh Boldey Saanji Sagal Jahaaney ! Gurmukh Hoey So Bhou Karey Aapnaa Aap Pachaaney ! सलोकु मः ३ ॥ परथाइ साखी महा पुरख बोलदे साझी सगल जहानै ॥ गुरमुखि होइ सु भउ करे आपणा आपु पछाणै ॥ ☬ENGLISH TRANSLATION :- ☬ SHALOK, THIRD MEHL: Great men speak the teachings by relating them to individual situations, but the whole world shares in them. One who becomes Gurmukh knows the Fear of God, and realizes his own self. ☬ ਪੰਜਾਬੀ ਵਿਆਖਿਆ :- ☬ ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ARTH :- ☬ Maha Purakh Kise de Sabandh wich sikhiya da bachan bolde Han Par oh sikhiya sare sansaar layi sanjhi hundi Hai, Jo manukh satguru de sanmukh hunda Hai, Oh sun ke Prbhu da dar Hirde wich dharan karda Hai, te aapne aap di khoj karda Hai. अर्थ :- ☬ महा पुरुख किसी के सम्बन्ध में शिक्षा का बचन बोलते है (पर वेह शिक्षा) सार संसार के लिए बराबर होती हा, जो मनुख सतगुरु के सन्मुख होता है, वह (सुन के) प्रभु का डर (हिरदय में धारण) करता है, और अपने आप की खोह करता है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Sat, 20 Sep 2014 03:01:04 +0000

Trending Topics



Recently Viewed Topics




© 2015