Hukamnama Sri Harmandir Sahib Ji 8th July,2013 Ang 611 [ MONDAY - TopicsExpress



          

Hukamnama Sri Harmandir Sahib Ji 8th July,2013 Ang 611 [ MONDAY ], 25th Had (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ Sorath Mahala 5 ! Khojat Khojat Khoj Bichariyo Ram Naam Tat Saaraa ! Kilbikh Kaatey Nimakh Araadiya Gurmukh Paar Utaaraa ! सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ ENGLISH TRANSLATION :- SORATH, FIFTH MEHL: I havesearched and searched and searched, and found that the Lords Name is the most sublime reality. Contemplating it for even aninstant, sins are erased; the Gurmukh is carried across and saved. || 1 || ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ)ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।੧। ARTH :- Hey Bhai! Badi Lamhi khoj kar ke asi is vichar te pahunche haa ki Parmatma da Naam-Simarna hi manukha jiwan di sabh to uchi asliyat Hai. Guru di saran pee ke Har-Naam Simariya Eh Naam Akh de for wich sare paap kat denda Hai, te, sansaar-samunder to par langha denda Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Mon, 08 Jul 2013 05:50:32 +0000

Trending Topics



Recently Viewed Topics




© 2015