Special Report: Heavy security arrangements for assembly - TopicsExpress



          

Special Report: Heavy security arrangements for assembly polls ਹਰਿਆਣਾ ਚ ਕੱਲ 90 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਹੋਵੇਗੀ... ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ... ਈਵੀਐਮ ਮਸ਼ੀਨਾਂ ਨੂੰ ਸਬੰਧਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ.... ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਨੇ.... ਸੂਬੇ ਦੀ ਪੁਲਿਸ ਅਤੇ ਕੇਂਧਰ ਵੱਲੋਂ ਭੇਜੇ ਅਰਧ ਸੈਨਿਕ ਬਲ ਪੂਰੀ ਤਰਾਂ ਤਿਆਰ ਨੇ.... 19 ਅਕਤੂਬਰ ਨੂੰ ਨਤੀਜੇ ਸਾਹਮਣੇ ਆਉਣਗੇ.... ਕਿਸ ਤਰਾਂ ਦੀ ਸੁਰੱਖਿਆ ਹੈ ਰੋਹਤਕ ਤੋਂ ਜਇਜ਼ਾ ਲਿਆ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨੇ...
Posted on: Tue, 14 Oct 2014 10:39:14 +0000

Trending Topics



Recently Viewed Topics




© 2015