pressrepoter daili suraj ldh ਦਿਮਾਗ ਖਰਾਬ - TopicsExpress



          

pressrepoter daili suraj ldh ਦਿਮਾਗ ਖਰਾਬ ਕਰਨ ਵਾਲਾ ਜੋਕ . . ਝੰਡਾ ਅਮਲੀ ਨਪਾਲੀ ਨੂੰ " ਕੀ ਤੂੰ ਅਮਰੀਕਨ ਏ " ? ਨਪਾਲੀ ਜਵਾਬ ਦਿੰਦਾ " ਨਹੀ ਜਨਾਬ ਮੈ ਨਪਾਲ ਤੌ ਹਾਂ " . . ਝੰਡਾ ਅਮਲੀ ਦੁਵਾਰੇ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਥੋੜਾ ਚਿੜ ਕੇ " ਨਹੀ ਜੀ ਮੈ ਨਪਾਲੀ ਹਾਂ " . . ਝੰਡਾ ਇਕ ਵਾਰ ਫਿਰ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ " ਹਾਂ ਮੈ ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ " . . ਝੰਡਾ ਬੋਲਦਾ " ਸਾਲੀਆ ਲਗਦਾ ਤਾਂ ਨਪਾਲੀ ਏ "....
Posted on: Sun, 28 Jul 2013 03:57:14 +0000

Trending Topics



Recently Viewed Topics




© 2015