ਅਸੀਂ ਪੇੰਡੂ ਸਿੱਧੇ ਸਾਧੇ ਜੇ, - TopicsExpress



          

ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ, ਸਾਡੀ ਕੌਈ Girlfriend ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ propose ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ, oh ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ, ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਭਾਵੇਗੀ | Hans
Posted on: Fri, 17 Oct 2014 12:33:39 +0000

Trending Topics



Recently Viewed Topics




© 2015