“ਅੱਖ ਨਾਲ ਕਤਲ ਤੂੰ ਕਰਦੀ - TopicsExpress



          

“ਅੱਖ ਨਾਲ ਕਤਲ ਤੂੰ ਕਰਦੀ ਸੀ,ਜਦ ਮੇਰੇ ਨਾਲ ਵੈਰਨੇ ਪੜਦੀ ਸੀ, ਨੀ ਉਦ ਤੂੰ ਸਾਡੇ ਤੇ ਮਰਦੀ ਸੀ,ਵਸ ਚੰਦਰੀ ਦੁਨੀਆ ਤੋ ਡਰਦੀ ਸੀ, ਨੀ ਤੂੰ ਸਾਲ-ਸਾਲ ਕਲਾਸਾ ਲਾਉਦੀ ਗਈ,ਵਸ ਬਹਿਲਪੁਰੀਏ ਨੂੰ ਪਿੱਛੇ ਪਾਉਦੀ ਗਈ, ਤੇਰੀ Activa ਦੇ ਪਿੱਛੇ ਬੁਲੇਟ ਸੂਕਦਾ ਸੀ,ਸੀਪਾ 500 ਦਾ ਨਿੱਤ petrol ਫੂਕਦਾ ਸੀ, ਸਾਡਾ 1st year ਚ’ ਸਾਲ ਤਾਂ ਤੀਜਾ ਸੀ,ਪਰ ਹਰ ਵਾਰੀ ਫੇਲ ਹੀ ਪੱਕਾ ਨਤੀਜਾ ਸੀ, ਤੂੰ ਇੱਕ-ਇੱਕ ਕਰਕੇ ਹੀ ਪੌੜੀ ਚੜਦੀ ਗਈ,ਪਰ ਸਾਡੀ ਗੱਡੀ ਉੱਥੇ ਹੀ ਤਾਂ ਅੜਦੀ ਗਈ, Greji ਵੀ ਤੂੰ ਸਿੱਖ ਗਈ ਪਰ ਬਹਿਲਪੁਰ ਦੇ ਸੀਪੇ ਵਾਲੀ ਉਦੋ ਹੀ ਗਰਾਰੀ ਟੁੱਟ ਗਈ, ਉਏ ਜਦੋ ਕਹਿੰਦੀ Desi ਜੱਟਾ ਤੇਰੇ ਨਾਲ ਮੇਰੀ ਯਾਰੀ ਟੁੱਟ ਗਈ ਦੇਸੀ ਜੱਟ ਦੇ ਦੇਸੀ ਕਾਰਨਾਮੇ .... Sipa Behalpuria Masha Ali
Posted on: Wed, 14 May 2014 06:01:00 +0000

Trending Topics



Recently Viewed Topics




© 2015