ਅੱਜ ਬੇਬੇ ਦਾ ਫੋਨ ਆਇਆ - TopicsExpress



          

ਅੱਜ ਬੇਬੇ ਦਾ ਫੋਨ ਆਇਆ ,ਬੇਬੇ ਕੇਹਂਦੀ ਕਿਵੇ ਆ ਪੁੱਤ,ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ਕਪੜੇ ਧੋਣੇ ਬੋਹਤ ਔਖੇ ਆ,ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ, ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ,ਮੈਂ ਵਿਆਹ ਤਾ ਨੀ ਕਰਵਾਇਆ ਇਥੇ,ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ,-------------- ਟੁਟ ਪੇਨਿਆ washing machin ਦੀ ਗਲ ਕਰਦੀ ਆ
Posted on: Tue, 29 Oct 2013 09:23:19 +0000

Trending Topics



Recently Viewed Topics




© 2015