ਇਕੱਲਤਾ~ ਇੱਕ ਏਤਬਾਰ ਹੈ - TopicsExpress



          

ਇਕੱਲਤਾ~ ਇੱਕ ਏਤਬਾਰ ਹੈ | ਸੁਹਜ ਦਾ ਨਿਰਪੱਖ ਰੂਪ ਜਿੱਥੇ ਕਿਸੇ ਦੂਜੇ -ਤੀਜੇ ਦਾ ਕੋਈ ਵਜੂਦ ਨਹੀਂ ,ਨਿਰੋਲ ਅਪਣੱਤ ਆਪਣਾ-ਆਪ ,ਕਿਸੇ ਤੇ ਕੋਈ ਨਿਰਭਰਤਾ ਨਹੀਂ ,ਆਪਣੇ ਅਕਸ ਨੂੰ ਕਿਸੇ ਤੇ ਬੋਝ ਨਾ ਬਣਨ ਦਿਉ ਜਿੱਥੇ ਤੁਹਾਡੀ ਜਰੂਰਤ ਨਹੀਂ ਜਿੱਥੇ ਤੁਹਾਡੇ ਕਰਕੇ ਕਿਸੇ ਦਾ ਮਨ ਦੁਖ ਰਿਹਾ ਉਹ ਥਾਂ ਤੁਰੰਤ ਛੱਡ ਦਿਉ ਜਾਂ ਹੱਲ ਕੱਢ ਕੇ ਦੁੱਖ ਤੋੜੋ ਨਹੀਂ ਤਾਂ ਚੁੱਪ -ਚਾਪ ਇਕੱਲੇ ਜੀਉ ਤੇ ਆਪਣਾ ਅਸਰ ਨਾ ਹੋਣ ਦਿਉ ਕਿਧਰੇ ਵੀ ,ਇਕੱਲਤਾ ਸਕੂਨ ਭਰੀ ਸਿਆਣਪ ਹੈ | :) ਅੰਬਰ |
Posted on: Wed, 03 Dec 2014 04:17:06 +0000

Trending Topics



v class="stbody" style="min-height:30px;">
If you knew you could save a guaranteed 3% at the gas pump,
loans in my area loans.in.my.area.pdloanss6.appspot calculate loan
Do you read labels? Did you know that propylene glycol is in
WHAT I LEARNED TODAY - I find it somewhat frustrating to see
:: not our best weekend of dock doggin by far but I can say I had

Recently Viewed Topics




© 2015