ਇਹ ਤਾਂ ਪੰਜਾਬ ਵਾਲੀ ਗੱਲ - TopicsExpress



          

ਇਹ ਤਾਂ ਪੰਜਾਬ ਵਾਲੀ ਗੱਲ ਹੀ ਹੋਈ ਲੋਕ ਅਮੀਰ ਅਤੇ ਜਿਆਦਾ ਸਰਕਾਰ ਗਰੀਬ ਪਰਸੋੰ ਖਬਰ ਆਈ ਸੀ ਅਮੀਰਾਂ ਦੀ ਗਿਣਤੀ ਚ ਨਿਓ ਜਰਸੀ ਸਟੇਟ ਅਮੇਰੀਕਾ ਚ ਦੂਜੇ ਨਬਰ ਤੇ ਹੈ ਅੱਜ ਖਬਰ ਆਈ ਹੈ ਕਿ ਸਰਕਾਰ ਦੀ ਮਾਲੀ ਹਾਲਤ ਸਭ ਸਟੇਟਾਂ ਤੋਂ ਮਾੜੀ ਹੈ ਮਤਲਬ 50 ਵੇਂ # ਤੇ ,ਬਾਦਲਾਂ ਦੀ ਸਰਕਾਰ ਵਾਲਾ ਹਾਲ ਹੀ ਹੋਣਾ ਹੈ ਡੰਗ ਟਪਾਓ cnbc/id/101345437
Posted on: Fri, 17 Jan 2014 21:37:12 +0000

Trending Topics



Recently Viewed Topics




© 2015