ਇੱਕ ਖੂਬਸੂਰਤ ਕੁੜੀ ਨੇ ਘਰ ਦਾ - TopicsExpress



          

ਇੱਕ ਖੂਬਸੂਰਤ ਕੁੜੀ ਨੇ ਘਰ ਦਾ ਕੁਝ ਸਮਾਨ ਗਲੀ ਦੇ ਕਿਸੇ ਮੁੰਡੇ ਤੋਂ ਮੰਗਵਾਇਆ,,, ਤੇ 100 ਰੁਪਏ ਘਟ ਗਏ,,,ਮੁੰਡੇ ਨੇ ਆਪਣੇ ਕੋਲੋਂ ਦੇ ਦਿੱਤੇ,,, ਘਰ ਆ ਕੇ ਓਹਨੇ ਕੁੜੀ ਨੂ ਕਿਹਾ,,,100 ਰੁਪਏ ... ਘਟ ਗਏ ਸੀ ਮੈਂ ਆਪਣੇ ਕੋਲੋਂ ਦੇ ਦਿੱਤੇ,,, ਕੁੜੀ ਨੇ ਕਿਹਾ ~ I LOVE YOU ,,, ,,, ,,, ,,, ਮੁੰਡਾ ਖੁਸ਼ ਹੋ ਕੇ ਬੋਲਿਆ,,, ਚੱਲ ਮੇਰੀ ਭੈਣ,,, ਸ਼ਾਬਾਸ਼ 100 ਰੁਪਏ ਕੱਡ,, MorੇAl -: ਸਾਰੇ ਮੁੰਡੇ ਫੁੱਦੂ ਨੀ ਹੁੰਦੇ.... .. #Rai
Posted on: Wed, 01 Oct 2014 02:29:31 +0000

Trending Topics



Recently Viewed Topics




© 2015