ਇੱਕ ਪੰਜਾਬੀ ਜਨਾਨੀ ਕਨੇਡਾ ਚ - TopicsExpress



          

ਇੱਕ ਪੰਜਾਬੀ ਜਨਾਨੀ ਕਨੇਡਾ ਚ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਈ . ਅਤੇ ਆਪਣੇ ਬੱਚੇ ਦੀ ਬਿਮਾਰੀ ਅੰਗਰੇਜ਼ੀ ਚ ਕੁੱਝ ਇੰਝ ਦੱਸਦੀ ਏ . . . . . " ਡਾਕਟਰ ਸਾਬ ਮਾਈ ਚਾਈਲਡ ਇਜ Ill , ਇੱਕ weak ਦਾ . . ਨਾ eat ਦਾ , ਨਾ Sleep ਦਾ , ਸਾਰਾ ਦਿਨ Weep ਦਾ , . . . ਹੋਰ ਤਾਂ ਹੋਰ ਉਹਦਾ ਨੱਕ ਵੀ Leak ਦਾ "
Posted on: Thu, 03 Oct 2013 11:23:59 +0000

Trending Topics



Recently Viewed Topics




© 2015