ਇੱਕ ਮੁੰਡੇ ਦੀ ਮੰਗਣੀ ਇੱਕ - TopicsExpress



          

ਇੱਕ ਮੁੰਡੇ ਦੀ ਮੰਗਣੀ ਇੱਕ ਬਹੁਤ ਹੀ ਸੋਹਣੀ ਕੁੜੀ ਨਾਲ ਹੋਈ..... ਉਹ ਦੋਵੇਂ ਪੂਰਾ ਦਿਨ whatsapp ਤੇ chatting ਕਰਦੇ ਰਹਿੰਦੇ ਸੀ । ਆਖਿਰ ਉਹ ਦਿਨ ਆ ਹੀ ਗਿਆ ਜਿਸਦਾ ਉਨ੍ਹਾਂ ਨੂੰ ਇੰਤਜ਼ਾਰ ਸੀ.. ਉਸ ਰਾਤ ਮੁੰਡਾ ਕੁੜੀ ਦਾ ਘੁੰਡ ਚੁੱਕ ਕੇ ਬੋਲਿਆ .... ਤੂੰ ਸੱਚਮੁੱਚ ਹੀ ਬਹੁਤ ਸੋਹਣੀ ਹੈਂ ........ਤੈਨੂੰ ਕੀ gift ਦੇਵਾਂ???? ਕੁੜੀ ਸ਼ਰਮਾਉਂਦੇ ਹੋਏ ਬੋਲੀ - ਅਦਲੇ ਹਫ਼ਤੇ ਦੰਮੂ ਤਤਮੀਲ ਤਲੇਂ ??? moral- ਘੱਟੋਘੱਟ ਇੱਕ ਕਾਲ ਤਾਂ ਕਰ ਲੈਣੀ ਚਾਹੀਦੀ ਸੀ । ਦੇਖ ਲਿਆ free ਦੇ whatsapp ਦਾ ਨਤੀਜਾ ? ਹੁਣ ਤੁਰਿਆ ਫਿਰ ਦੰਮੂ ਤਤਮੀਲ (ਜੰਮੂ ਕਸ਼ਮੀਰ) :D ;) :D
Posted on: Thu, 18 Sep 2014 20:41:06 +0000

Trending Topics



Recently Viewed Topics




© 2015