ਇੱਕ ਵਿਆਹ ਚ ਇੱਕ - TopicsExpress



          

ਇੱਕ ਵਿਆਹ ਚ ਇੱਕ ਬਹੁੱਤ ਈ ਸੋਹਣਾ ਮੁੰਡਾ ਕੁੜੀ ਕੋਲ ਜਾ ਕੇ ਕਹਿੰਦਾ ਕੀ ਤੁਸੀ ਨੱਚਣਾ ਪਸੰਦ ਕਰੋਂਗੇ ???? . . . . . . . ਕੁੜੀ ਸ਼ਰਮਾ ਕੇ ਕਹਿੰਦੀ : ਜੀ ਬਿੱਲਕੁਲ . . . . . . . . ਇਹ ਸੁਣ ਕੇ ਮੁੰਡਾ ਪਿਆਰ ਨਾਲ ਕਹਿੰਦਾ ਤਾਂ ਫਿਰ ਥੋਡੀ ਕੁਰਸੀ ਮੈਂ ਲੈ ਜਾਵਾਂ ਭੈਣ ਜੀ ?? Moral :- ਸਾਰੇ ਮੁੰਡੇ ਇਕੋ ਜਹੇ ਨਹੀ ਹੁੰਦੇ ਕਈ ਮੇਰੇ ਵਰਗੇ ਸ਼ਰੀਫ ਵੀ ਹੁੰਦੇ ਆ ,
Posted on: Tue, 14 Oct 2014 08:36:58 +0000

Trending Topics



Recently Viewed Topics




© 2015