ਓਹ ਕਹਿੰਦੀ....ਸਰਕਾਰੀ ਬੱਸ ਤੇ - TopicsExpress



          

ਓਹ ਕਹਿੰਦੀ....ਸਰਕਾਰੀ ਬੱਸ ਤੇ College ਆਵੇਂ ਤੂੰ,ਕਿਥੋਂ Bullet ਤੇ ਮੈਨੂੰ ਘੁਮਾਏਗਾ,ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,ਮੈਨੂੰ Pizza ਕਿਥੋਂ ਖਵਾਏਗਾ,ਤੇਰੀ ਜੇਬ ਦਾ ਏਨਾ ਭਾਰ ਨਹੀਂ,ਜੋ ਮੈਨੂੰ Shopping ਕਰਾਏਗਾ,ਤੂੰ ਮੇਰੇ ਪਿੱਛੇ ਗੇੜੇ ਲਾ ਕਿਓਂ ਆਪਣਾ ਟਾਈਮ ਗਵਾਉਣਾ ਏ ,ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,ਕੋਈ Rich ਜਾ ਮੁੰਡਾ ਟਿਕਾਉਣਾ ਏ ..
Posted on: Tue, 13 Aug 2013 16:43:07 +0000

Trending Topics



Recently Viewed Topics




© 2015