ਖੁਦ ਨੂੰ ਜੋ Katrina Kaif - TopicsExpress



          

ਖੁਦ ਨੂੰ ਜੋ Katrina Kaif ਦੱਸਦੀ, ਸਾਡੇ ਪਿੱਛੇ ਓਹਦੀ ਜੁੱਤੀ ਘੱਸਦੀ, ਪਿਆਰਾਂ ਵਾਲੇ ਯੱਬ ਕੋਲੋਂ ਦੂਰ ਰਹਿਣੇ ਆ, ਅਸੀਂ ਯਾਰਾਂ ਦੇ ਨਸ਼ੇ ਦੇ ਵਿੱਚ ਚੂਰ ਰਹਿਣੇ ਆ, ਆਪਾਂ ਨਹੀਂਓ ਰਾਂਝੇ ਵਾਂਗੂ ਵੱਗ ਚਾਰਦੇ, ਲਾਕੇ ਚਮਕੀਲਾ ਮੁੰਡੇ ਗੇੜੀ ਮਾਰਦੇ.....
Posted on: Sat, 10 Aug 2013 04:46:11 +0000

Trending Topics



Recently Viewed Topics




© 2015