ਗਉੜੀ ਮਹਲਾ ੫ ॥ ਥਿਰੁ ਘਰਿ - TopicsExpress



          

ਗਉੜੀ ਮਹਲਾ ੫ ॥ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥ {ਪੰਨਾ 201} GAUREE, FIFTH MEHL: Remain steady in the home of your own self, O beloved servant of the Lord. The True Guru shall resolve all your affairs. || 1 || Pause || The Transcendent Lord has struck down the wicked and the evil. The Creator has preserved the honor of His servant. || 1 || The kings and emperors are all under his power; he drinks deeply of the most sublime essence of the Ambrosial Naam. || 2 || Meditate fearlessly on the Lord God. Joining the Saadh Sangat, the Company of the Holy, this gift is given. || 3 || Nanak has entered the Sanctuary of God, the Inner-knower, the Searcher of hearts; he grasps the Support of God, his Lord and Master. || 4 || 108 || ( Sri Guru Granth Sahib Ji - pana 201 ) youtu.be/oEceRxzfUco
Posted on: Sat, 24 Jan 2015 13:04:03 +0000

Trending Topics



Recently Viewed Topics




© 2015