ਗੰਦਾ ਪਾਣੀ ਪਿਆਸ ਮਿਟਾਉਂਦਾ _ - TopicsExpress



          

ਗੰਦਾ ਪਾਣੀ ਪਿਆਸ ਮਿਟਾਉਂਦਾ _ ਪਿਆਸੇ ਦੀ ਜਾਤ ਨੀ ਪੁੱਛਦਾ, ਕੋਠਾ ਨੀਲਾਮ ਇੱਜ਼ਤ ਕਰ ਦੇਵੇ _ਕੁੜੀ ਦੀ ਔਕਾਤ ਨੀ ਪੁੱਛਦਾ, ਸ਼ਮਸ਼ਾਨ ਇਨਸਾਨ ਦੀ ਪਹਿਚਾਨ ਮਿਟਾ ਦੇਵੇ _ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ,ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੋਂ ਰਹੋ ਬਚਕੇ _ ਬੁਰੇ ਵਕਤ ਕੋਈ ਹਾਲ ਨੀ ਪੁੱਛਦਾ।.. #Lucky
Posted on: Fri, 10 Oct 2014 05:53:52 +0000

Trending Topics



Recently Viewed Topics




© 2015