ਜੈਤਸਰੀ ਮਹਲਾ ੯ ॥ Jaithasaree Mehalaa 9 - TopicsExpress



          

ਜੈਤਸਰੀ ਮਹਲਾ ੯ ॥ Jaithasaree Mehalaa 9 || ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ O Dear Lord, please, save my honour! ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ The fear of death has entered my heart; I cling to the Protection of Your Sanctuary, O Lord, ocean of mercy. ||1||Pause|| ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ I am a great sinner, foolish and greedy; but now, at last, I have grown weary of committing sins. ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ I cannot forget the fear of dying; this anxiety is consuming my body. ||1|| ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ I have been trying to liberate myself, running around in the ten directions. ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ The pure, immaculate Lord abides deep within my heart, but I do not understand the secret of His mystery. ||2|| ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ I have no merit, and I know nothing about meditation or austerities; what should I do now? ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ O Nanak, I am exhausted; I seek the shelter of Your Sanctuary; O God, please bless me with the gift of fearlessness. ||3||2|| drgurindersingh/ Dr.Gurinder Singh Ji (Batala Wale)
Posted on: Sat, 06 Dec 2014 16:10:23 +0000

Trending Topics



Recently Viewed Topics




© 2015