. ਜੋ ਇਨਸਾਨ ਫੇਸਬੁੱਕ ਤੇ ਅਕਸਰ - TopicsExpress



          

. ਜੋ ਇਨਸਾਨ ਫੇਸਬੁੱਕ ਤੇ ਅਕਸਰ ਹੀ ਲੋਕਾਂ ਦੇ ਟੁੱਟਦੇ ਦਿਲਾਂ ਅਤੇ ਢਹੇ ਹੋਏ ਹੌਸਲਿਆਂ ਨੂੰ ਸਹਾਰਾ ਦਿੰਦਾ ਸੀ.....ਉਹ ਚਾਚਾ ਮਾਂਗਟ ( Chacha Sher Khan/Chacha Daljinder Mangat ) ਅੱਜ ਹਸਪਤਾਲ ਵਿਚ ਜ਼ਿੰਦਗੀ ਦੇ ਆਖਰੀ ਸਹਾਰੇ ( Life Support) ਤੋਂ ਵੀ ਵੱਖ ਕਰ ਲਿਆ ਗਿਆ ਹੈ....ਚਾਚਾ ਆਖਰੀ ਸਾਹਾਂ ਤੇ ਹੈ....ਆਓ ਸਾਰੇ ਉਸਦੀ ਜ਼ਿੰਦਗੀ ਦੇ ਕੁੱਝ ਹੋਰ ਵਧੇਰੇ ਪਲਾਂ ਲਈ ਦੁਆ ਕਰੀਏ !
Posted on: Wed, 03 Jul 2013 06:40:45 +0000

Trending Topics



Recently Viewed Topics




© 2015