ਦੋ ਅਮਲੀ ਸ਼ਰਾਬ ਪੀ ਕੇ ਮੋਟਰ - TopicsExpress



          

ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ ਅੱਗੋ ਦੀ Truck ਆ ਰਿਹਾ ਹੁੰਦਾ ਦੂਜਾ ਅਮਲੀ ਕਹਿੰਦਾ = ਓ ਵੇਖ ਦੋ ਮੋਟਰ ਸਾਇਕਲ ਆ ਰਹੇ ਨੇ ਵਿਚੋ ਦੀ ਲੰਘਾ ਇਹਨਾਂ ਦੇ ਪਹਿਲਾ ਕਹਿੰਦਾ ਠੀਕ ਏ ਪਰ ਦੋਨੋ ਬੜੀ ਜੋਰ ਦੀ Truck ਵਿਚ ਵੱਜਦੇ ਪਹਿਲਾ ਕਹਿੰਦਾ = ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ ਸੀ haha :D @bi Mehmi
Posted on: Fri, 21 Jun 2013 08:26:00 +0000

Trending Topics



Recently Viewed Topics




© 2015