ਧੀਆ ਕਿਹੜਾ ਪੁੱਤਾਂ ਨਾਲੋ ਵਧ - TopicsExpress



          

ਧੀਆ ਕਿਹੜਾ ਪੁੱਤਾਂ ਨਾਲੋ ਵਧ ਖ਼ਾਦੀਆ ਨੇ ਜਦ ਦੁਖ਼ਾ ਵਿਚ ਹੋਣ ਮਾਪੇ ਤਾਂ ਏਹ ਮਰ ਮਰ ਜਾਂਦੀਆ ਨੇ ਪਰ ਕੁਝ ਧੀਆ ਅਜ ਕਲ ਮਾਂਪਿਆ ਦੇ ਵਸੋ ਬਾਹਰ ਵੀ ਹੁਦੀਆ ਨੇ ਜ਼ੋ ਚਾਰ ਦਿਨਾ ਦੇ ਪਿਆਰ ਲਈ ਪਤ ਰੋਲ ਜਾਂਦੀਆ ਨੇ ਮਾਂਪਿਆ ਅਗੇ ਉਚਾ ਜੋ ਬੋਲ ਜਾਂਦੀਆ ਨੇ ਏਹੋ ਜੇਹੀਆ ਧੀਆ ਫ਼ੇਰ ਵਕਤ ਲੰਘੇ ਤੇ ਪਛਤਾਦੀਆ ਨੇ ਕੁਖ਼ਾ ਵਿਚ ਧੀਆ ਮਾਰਨ ਦਾ ਰਿਵਾਜ ਚਲਾ ਜਾਂਦੀਆ ਨੇ.... Pls Save Girl Child ;-(
Posted on: Thu, 24 Oct 2013 13:35:02 +0000

Trending Topics



Recently Viewed Topics




© 2015