ਪੰਜਾਬ ਵਿਚ ਦਿਨੋ ਦਿੰਨ ਵਧ - TopicsExpress



          

ਪੰਜਾਬ ਵਿਚ ਦਿਨੋ ਦਿੰਨ ਵਧ ਰਿਹਾ ਫ਼ਿਲਮਾ ਦਾ ਦੋਰ ਪੰਜਾਬੀ ਸਿਨੇਮਾ (CINEMA) ਤੇ ਬਹੁਤ ਬੁਰਾ ਪ੍ਰਭਾਵ ਪਾ ਰਿਹਾ ਹੈ , ਕਾਫੀ ਸਮੇ ਬਾਅਦ ਮੈਂ ਅੱਜ ਹੀ ਸਿਨੇਮਾ ਵਿੱਚ ਨਵੀ ਲੱਗੀ ਪੰਜਾਬੀ ਫਿਲਮ ਇਸ਼ਕ ਗਰਾਰੀ Ishq Garaari ਦੇਖੀ, ਇਕ Theater artist ਹੋਣ ਅਤੇ CINEMA ਨਾਲ ਜੁੜੇ ਰਿਹਣ ਕਰਕੇ ਮੈਨੂੰ ਫਿਲਮ ਦੇਖ ਕੇ ਆਪਣੇ ਆਪ ਚ ਬਹੁਤ ਸ਼ਰਮ ਅਤੇ ਬੇਇਜਤੀ ਮਿਹਸੂਸ ਹੋਈ , ਬਹੁਤ ਹੀ ਬੁਰਾ ਲਗਾ ਕੀ ਇਹ ਪੰਜਾਬੀ ਸਿਨੇਮਾ ਕਿਧਰ ਨੂੰ ਜਾ ਰਿਹਾ ਹੈ , ਫਿਲਮ ਵਿਚ ਕੋਈ ਇਕ ਵ ਸੀਨ ਇਹੋ ਜਿਹਾ ਨਹੀ ਸੀ ਕੀ ਜਿਸ ਨੂੰ ਦੇਖ ਕੇ ਦਿਲ ਖੁਸ਼ ਹੋਵੇ , ਫਿਲਮ ਦੇ ਸਾਰੇ ਹੀ ਅਦਾਕਾਰ 1-2 ਨੂੰ ਛੱਡ ਕੇ ਬਾਕੀ ਸਾਰੇ ਹੀ ਜਾਲੀ ਲੱਗ ਰਹੇ ਸੀ , ਜੇ ਕਰੀਏ ਐਕਟਿੰਗ ਦੀ ਗਲ ਮੈਂ ਨਜਰਾਂ ਟਿਕਾ ਕੇ ਬੇਠਾ ਸੀ ਸ਼ਾਇਦ ਕੋਈ ਐਕਟਿੰਗ ਵਾਲਾ ਸੀਨ ਆ ਹੀ ਜਾਵੇ ਫਿਲਮ ਦੇ ਹੀਰੋ ਦਾ ,ਯਾਰ ਫਿਲਮ ਹੈ ਕੀ ਸੀ ਸਮਝ ਨਹੀ ਆਈ , ਸਿਰਫ Mukesh Vohra ਅਤੇ Rannvijay Singh Singha ਅਤੇ Mandy Takkar ,Gulzar chahal ਹੀ ਐਕਟਿੰਗ ਕਰਦੇ ਹੋਏ ਦਿਖ ਰਹੇ ਸੀ ਬਾਕੀ ਤਾ ਜਲਦੀ ਜਲਦੀ ਫਿਲਮ ਖਤਮ ਕਰ ਰਹੇ ਸੀ ਅਤੇ ਲੋਕਾਂ ਦੇ ਪੈਸੇ ਬਰਬਾਦ , ਫਿਲਮ ਦੀ ਨਾ ਕੋਈ ਕਹਾਣੀ ਚਜ ਦੀ ਨਾ ਉਸ ਦੇ ਗਾਣਿਆ ਦਾ ਕੋਈ ਮਤਲਬ ਐਵੇ ਹੀ ਜੋ ਦਿਲ ਕਰਦਾ ਫ਼ਿਲਮਾ ਵਿਚ ਫਿੱਟ ਕਰ ਦਿੰਦੇ ਆ , ਯਾਰ ਜਿਹੜੇ ਬੰਦੇ ਦਾ ਜੋ ਕਾਮ ਹੈ ਉਸ ਨੂ ਓਹੀ ਕਰਨਾ ਚਾਹੀਦਾ ਹੈ , ਗਾਇਕ ਸਿਰਫ ਗਾਣਾ ਗਾਵੇ ਤੇ ਐਕਟਿੰਗ ਵਾਲੇ ਹੀ ACTOR ਬਣਨ , ਹੁਣ ਤਾ ਹਰ ਕੋਈ ਹੀਰੋ ਬਣ ਰਿਹਾ ਹੈ , 2 ਗਾਣੇ ਹਿੱਟ ਹੋਏ ਨਹੀ ਫਿਲਮ ਸਾਇਨ ਵੀ ਕਰ ਲੇੰਦਾ ਹੈ , ਕੀ ਫਾਇਦਾ Sharry Mann ਤਾ ਫਿਲਮ ਵਿਚ ਪਤਾ ਹੀ ਨਹੀ ਲਗਿਆ ਕਰ ਕੀ ਰਿਹਾ ਆ ਰਿਹੰਦੀ ਖੁਂਦੀ ਕਸਰ Miss Pooja ਨੇ ਪੂਰੀ ਕਰਤੀ ,3-4 ਫ਼ਿਲਮਾ ਦੇ ਪਿੱਟਣ ਤੋ ਬਾਅਦ ਵੀ ਨਹੀ ਅਕਲ ਆ ਰਹੀ ਤਾ ਫੇਰ ਕਿਓਂ ਹੋਰ ਫ਼ਿਲਮਾ ਕਰਦੇ ਹੋ ??? ਇਹ ਪਿਹਲੀ ਫਿਲਮ ਨਹੀ ਹਰ ਰੋਜ ਆਉਂਦੀ ਆ ਕੋਈ ਨਾ ਕੋਈ ਨਵੀ ਫਿਲਮ , ਪੰਜਾਬ ਦੇ ਵਿਚ ਅਨੇਕਾ ਹੀ ਗੰਭੀਰ ਵਿਸ਼ੇ ਹਨ , ਜਿਸ ਨੂ ਫ਼ਿਲਮਾ ਦੁਆਰਾ ਲੋਕਾ ਅੱਗੇ ਦਿਖਾਇਆ ਜਾ ਸਕਦਾ ਹੈ , ਪੰਜਾਬ ਦਾ ਸਭਿਆਚਾਰ ਵੀ ਖਤਮ ਹੋ ਰਿਹਾ ਹੈ , ਸ਼ਰਮ ਕਰੋ , ਕੁਝ ਤਾ ਚੱਜ ਦਾ ਦਿਖਾਓ ਲੋਕਾ ਨੂੰ ਕਿ ਪੰਜਾਬ ਕੋਲ ACTOR ਖਤਮ ਹੋ ਗਏ ??? ਦੂਜਿਆ (BOLLYWOOD,HOLLYWOOD) ਵੱਲ ਦੇਖ ਹੀ ਕੁਝ ਸਿਖ ਲਓ ਯਾ ਫੇਰ ਪੈਸੇ ਬਾਰੇ ਹੀ ਸੋਚਣਾ ਆ ??? ਕਿਓ ਗੰਦ ਪਾ ਰਹੇ ਹੋ ???? ਕਿਰਪਾ ਆਪਣੇ ਸੁਝਾਵ ਜਰੁਰ ਦੇਵੋ ਸਾਰੇ ਹੀ .
Posted on: Sat, 26 Oct 2013 08:36:17 +0000

Trending Topics



Recently Viewed Topics




© 2015