ਬਚਪਨ ਵਿੱਚ Cricket ਖੇਡਣ ਦੇ Rule :- 1. - TopicsExpress



          

ਬਚਪਨ ਵਿੱਚ Cricket ਖੇਡਣ ਦੇ Rule :- 1. ਨੌ ਇੱਟਾ ਦੀ Wicket ਹੌਊਗੀ ,, ਯਾ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ ਵੀ ਖੇਡ ਲੈੰਦੇ ਸੀ ,, 2. ਪਹਿਲੀ ਗੇਂਦ"Try Ball"ਹੌਉਗੀ ,, 3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ ਬਣੂਗਾ ,, 4. ਜੇ ਕੰਧ ਤੇ ਬਾਲ ਉੱਡਦੀ ਲੱਗੀ ਤਾ ਛੱਕਾ (six),, 5.. ਆਖਰੀ player ਇਕੱਲਾ ਖੇਡ ਸਕਦਾ ਹੈ ,, 6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ ਲਿਆਉ ,, 7. ਛੌਟੇ ਬੱਚੇ ਸਿਰਫ fielding ਕਰਨ ਗੇ ,, ਤੇ ਇੱਕ ਓਵਰ ਓਹਨਾ ਨੂੰ ਵੀ ਖਿਡਾਇਆ ਜਾਉਗਾ ,, 8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾ Not Out 9. ਸਾਂਝੇ ਬਿੱਲੇ ਨੂੰ 2 ਵਾਰੀ batting ਦਿੱਤੀ ਜਾਉਗੀ ,, ਜੇ ਕੌਈ ਲਿਖਣਾ ਰਹਿ ਗਿਆ ਤਾ ਤੁਸੀ Add ਕਰਦੋ
Posted on: Sat, 29 Jun 2013 09:35:24 +0000

Trending Topics



Recently Viewed Topics




© 2015