ਮੈਂ ਤਾਂ ਸੋਚਿਆ ਸੀ ਕਿ ਦਸਮ - TopicsExpress



          

ਮੈਂ ਤਾਂ ਸੋਚਿਆ ਸੀ ਕਿ ਦਸਮ ਗਰੰਥ ਬਾਰੇ ਕੁਝ ਪੜਤਾਲ ਕਰਕੇ ਇਸ ਮਸਲੇ ਦੇ ਹੱਲ ਲਈ ਕੁਝ ਲਿਖਾਂਗਾ ਪਰ ਇਹ ਇਹੋ ਜਿਹਾ ਮੁੱਦਾ ਹੈ ਜਿਸ ਬਾਰੇ ਇੱਕ ਪਾਸੇ 50 ਬੰਦੇ ਨੇ ਤੇ ਦੂਜੇ ਪਾਸੇ 50 ਤੇ ਫਿਰ ਇਸ ਮਸਲੇ ਦਾ ਹੱਲ ਕੀ ਕੱਢਿਆ ਜਾਵੇ ਇਹ ਸਮਝ ਨੀ ਆ ਰਹੀ... ਜੇ ਮੈਂ ਇਸ ਬਾਰੇ ਕੁਝ ਲਿਖਿਆ ਤਾਂ ਦੋਵਾਂ ਪਾਸਿਆਂ ਤੋ ਮੇਰੇ ਤੇ ਕੋਈ ਨਾ ਕੋਈ Label ਜਰੂਰ ਲੱਗ ਜਾਣਾ ਇਹਨਾਂ ਪਤਾ ਮੈਨੂੰ ਇਸ ਲਈ ਕਈ ਵਾਰੀ ਸੋਚਦਾ ਇਸ ਬਾਰੇ ਨਾ ਹੀ ਲਿਖਾਂ ਕੁਝ ਤਾਂ ਸਹੀ ਰਹੂ ਪਰ ਫਿਰ ਜੀ ਕਰਦਾ ਇੱਕ ਵਾਰੀ ਤਸੱਲੀ ਕਰ ਹੀ ਦਵਾਂ ਦੇਖੀ ਜਾਉ ਜੋ ਹੋਊ... ਇੱਕ ਵਾਰੀ ਦੋਏ ਪਾਸੇ ਘਸੀਟ ਦੇਣੇ ਵਿੱਚੇ ਹੀ ਜਿਨਾਂ ਨੇ ਇਸ ਜਖਮ ਨੂੰ ਨਾਸੂਰ ਬਣਾਕੇ ਰੱਖ ਦਿੱਤਾ ਹੈ ਤੇ ਮਸਲੇ ਦੇ ਹੱਲ ਦੀ ਬਜਾਏ ਇੱਕ ਦੂਜੇ ਤੇ ਗੰਦੀਆਂ ਤੋਹਮਤਾਂ ਲਾ ਰਹੇ ਆ.... still in confusion abt it bt my conscience dont allow me to leave dis topic coz it devide Sikhism into so many pieces nd dis Vartara is still on way
Posted on: Thu, 10 Jul 2014 15:32:21 +0000

Trending Topics



Recently Viewed Topics




© 2015