ਮੈਨੂੰ ਯਾਰ ਕਹਿੰਦੇ ਸੀ ਤੇਰੇ - TopicsExpress



          

ਮੈਨੂੰ ਯਾਰ ਕਹਿੰਦੇ ਸੀ ਤੇਰੇ ਵੱਲ ਦੇਖ ਕੇ ਉਹ ਹੱਸਦੀ ਆ, ਜਦ ਯਾਰਾ ਤੂੰ ਲੰਘਦਾ ਕੋਲੋ ਤੇਰੇ ਬਾਰੇ ਸੱਭ ਨੂੰ ਦੱਸਦੀ ਆ, ਵਸ ਏਸੇ ਚੁੱਕ ਨੇ ਮੈਂਨੂੰ ਵਿੱਚ ਆਸ਼ਕੀ ਦੇ ਪਾਤਾ, ਕੋਲਦੀ ਜਦ ਲੰਘਣ ਲੱਗੀ ਫੇਰ ਯਾਰਾ Rose ਫੜਾਤਾ, ਫੇਰ ਵਿੱਚ ਗਰੇਜੀ ਉਹ ਪਤਾ ਨੀ ਕੀ ਕੀ ਕਹਿੰਦੀ ਰਹੀ, ਪਰ ਏਨਾ ਪਤਾ Hate U ਕਹਿ ਕੇ ਨਾ Daljit ਦਾ ਲੈਦੀ ਰਹੀ, ਉਹਦੇ Greji ਵਾਲੇ style ਨੂੰ ਦੇਖ k, mai ਥੋੜਾ- ਥੋੜਾ ਡਰਦਾ ਰਿਹਾ, ਪਰ ਦੇਸੀ ਜੱਟ ਦੀ ਅੜੀ ਗਰਾਰੀ, love u love u ਕਰਦਾ ਰਿਹਾ,
Posted on: Sat, 26 Oct 2013 14:23:55 +0000

Trending Topics



Recently Viewed Topics




© 2015