ਲਉ ਜੀ ਹੁਣ ਪਤਾ ਲੱਗਣਾ ਜੱਟਾ - TopicsExpress



          

ਲਉ ਜੀ ਹੁਣ ਪਤਾ ਲੱਗਣਾ ਜੱਟਾ ਨੂੰ ਬੋਨਸ ਕੋਣ ਦੇਉਗਾ? ਜੇਕਰ ਮੋਦੀ ਸਰਕਾਂਰ ਦੇਉਗੀ ਤਾਂ ਉਹ ਹਮਦਰਦ ਬਣ ਜਾਉਗੀ ਜੱਟਾ ਦੀ ਜੇਕਰ ਉਹ ਨਾਂ ਦੇਉਗੀ ਤੇ ੲਿਹ ਗੱਲ ਸਾਫ ਹੋ ਜਾਉ ਕੇ ੲਿਹ ਕਿਸਾਨਾ ਦੀਆ ਦੁਸ਼ਮਨ ਸਰਕਾਂਰਾ ਨੇ ? ਬਾਕੀ ਗੱਲ ਬਾਦਲਾ ਦੀ ਕਰ ਲਉ ੲਿਹ ਬੋਨਸ ਦੇ ਸਕਦਾ ਹੈ ? ਪਰ ੲਿਹ ਗਰੀਬ ਕਿਸਾਨ ਦਾ ਸੋਚਦੇ ਨਹੀ ? ਜੇਕਰ ਬਾਦਲ 100 ਰੁਪੲੇ ਬੋਨਸ ਝੋਨੇ ਤੇ ਕਰ ਦੇਵੈ ਤਾਂ ਬਾਦਲ ਦੀ ਬੱਲੇ ਬੱਲੇ ਹੋ ਜਾਉ ਗੀ ? ਨਹੀ ਤੇ ਬਾਦਲ ਵੀ ਜੱਟਾ ਦਾ ਦੁਸ਼ਮਨ ਹੈ ? Pb Congress Seva dal zindabad ji?
Posted on: Sun, 26 Oct 2014 08:13:05 +0000

Trending Topics



Recently Viewed Topics




© 2015