ਸਾਧਸੰਗਤ ਜੀ ਆਪਣੇ ਦੋ ਮਿੰਟ - TopicsExpress



          

ਸਾਧਸੰਗਤ ਜੀ ਆਪਣੇ ਦੋ ਮਿੰਟ ਦਾ ਸਮਾੰ ਕੱਢ ਕੇ ਇਸ ਪਟੀਸ਼ਨ ਤੇ ਸਾਈਨ ਜਰੂਰ ਕਰਿਓ ! ਤੁਹਾਡੇ ਕੱਢੇ ਹੋਏ ਸਿਰਫ ਦੋ ਮਿੰਟ ਦਾ ਸਮਾਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਜਿੰਦਗੀ ਬਚਾ ਸਕਦੇ ਹਨ ! ਸਾਨੰੂ ਇਹ ਪਟੀਸ਼ਨ ਬਹੁਤ ਜਲਦੀ ਨਾਲ ਸਾਈਨ ਕਰਕੇ ਅਮਰੀਕੀ ਪੀ ਐਮ ਤੱਕ ਪਹੁੰਚਾਉਣੀ ਹੋਵੇਗੀ ਿਕਉੰ ਕਿ ਪਹਿਲਾੰ ਹੀ ਭਾਈ ਸਾਹਿਬ ਨੰੂ ਭੁੱਖ ਹੜਤਾਲ ਤੇ ਬੈਠਿਆੰ ਨੂੰ 43 ਦਿਨਾੰ ਤੋੰ ਉੱਤੇ ਹੋ ਗਏ ਹਨ ! ਸੋ ਕਿਰਪਾ ਕਰਕੇ ਬੇਨਤੀ ਹੈ ਜਰੂਰ ਇਸ ਪਟੀਸ਼ਨ ਨੰੂ ਸਾਈਨ ਕਰਕੇ ਏਕਤਾ ਦਾ ਸਬੂਤ ਦੇਵੋ ! ਧੰਨਵਾਦ ਜੀ ! https://petitions.whitehouse.gov/petition/ask-government-india-free-sikh-prisoners-who-have-finished-their-sentences-given-them-courts/c3fztfn0
Posted on: Sat, 27 Dec 2014 23:45:25 +0000

Trending Topics



Recently Viewed Topics




© 2015