ਇੰਡੀਆ ਜਾਣ ਦਾ ਚਾਅ ਹਰ ਇਕ ਨੰੂ - TopicsExpress



          

ਇੰਡੀਆ ਜਾਣ ਦਾ ਚਾਅ ਹਰ ਇਕ ਨੰੂ ਬਹੁਤ ਜਿਆਦਾ ਹੁਦਾ ਹੈ ਭਾਵੇਂ ਕਿ ਮੈ ਹਰ ਸਾਲ ਇੰਡੀਆ 2 ਮਹੀਨੇ ਲਈ ਜਾਣਾ ਹੀ ਹੁੰਦਾ ਹੈ ਪਰ ਇਸ ਵਾਰ ਬਹੁਤ ਜਿਆਦਾ ਚਾਅ ਹੈ ਕਿ ਕਦੋ ਮੈ ਆਪਣੀ ਪਿਆਰੀ ਤੇ ਲਾਡਲੀ ਧੀ ਸਹਿਜਪ੍ਰੀਤ ਦਾ ਮੂੰਹ ਦੇਖ ਲਵਾ ਉਸ ਨੰੂ ਆਪਣੀ ਬੁਕਲ ਵਿਚ ਲੈ ਕੇ ਪਿਆਰ ਦੇ ਸਕਾ........Off to Delhi.....I m coming home tell the world I coming home....
Posted on: Thu, 25 Dec 2014 07:54:25 +0000

Trending Topics



Recently Viewed Topics




© 2015