ਤੈਨੂੰ ਸੋਕ ਸੋਹਣੀਏ ਬਰਾਂਡਾ ਦਾ ...ਤੇ ਮੋਡੇ ਤੇ ਸਾਡੇ ਖੇਸੀ ਨੀ .... ਤੇਰੇ Inner Outer ਸਬ Branded ਨੇ ...ਤੇ ਯਾਰਾਂ ਦਾ ਕੁੜਤਾ ਦੇਸੀ ਨੀ ... ਥੋਡੇ 12 ਮਹੀਨੇ ਚੱਲਦਾ AC ..ਤੈਨੂੰ ਕੀ ਪਤਾ ਹੁੰਦੀ ਕੀ ਰੁੱਤ ਗਰਮੀ ਤੇ ਪਾਲੇ ਦੀ ... ਤੇ ਅਧੀ ਗਲੀ ਚੋਂ ਹੀ ਸੁਣ ਅਵਾਜ ਜਾਂਦੀ... ਸਾਡੇ ਪਖੇ ਦਾਤੀ ਵਾਲੇ ਦੀ___________
Posted on: Thu, 17 Jul 2014 13:54:55 +0000