After a long day at work and long drive listening to this poetry - TopicsExpress



          

After a long day at work and long drive listening to this poetry make you wonder...ਅਸੀਂ ਕਿਥੇ ਆ ਬੈਠੇ ਆਂ..ਕਿਨੀਆਂ ਕਾਰਾਂ ਘਸਾ ਬੈਠੇ ਆਂ....ਕਿਥੇ ਜੁਆਨੀ ਗੁਆ ਬੈਠੇ ਆਂ....ਤਾਂ ਵੀ ਸਿਰ ਕਰਜ਼ਾ ਚੜਾ ਬੈਠੇ ਆਂ.....ਸੁਖ ਦੀਆਂ ਨੀਂਦਰਾਂ ਗੁਆ ਬੈਠੇ ਆਂ......ਯਾਰੋ।..ਅਸੀਂ ਇਹ ਕਿਥੇ ਆ ਬੈਠੇ ਆ........
Posted on: Fri, 08 Aug 2014 01:02:08 +0000

Trending Topics



Recently Viewed Topics




© 2015