ਅੱਜ ਜਦੋ ਮੈ ਸਵੇਰੇ ਉੱਠੀ ਤੇ - TopicsExpress



          

ਅੱਜ ਜਦੋ ਮੈ ਸਵੇਰੇ ਉੱਠੀ ਤੇ ਛੱਤ ਤੇ ਗਈ ਮੇਰੀ ਗੁਆਂਢਣ ਪਾਣੀ ਦਾ ਗਿਲਾਸ ਲੈ ਕੇ ਸੂਰਜ ਵੱਲ ਮੂੰਹ ਕਰ ਕੇ ਪਾਣੀ ਦੇ ਰਹੀ ਸੀ ਮੈ ਸੋਚਿਆ ਜਿਹੜਾ ਪਾਣੀ ਸੂਰਜ ਵੱਲ ਪਹੁੰਚਾਉਣ ਦੀ ਕੌਸ਼ਿਸ ਕਰ ਰਹੀ ਹੈ ਉਹ ਕਦੀ ਵੀ ਨਹੀ ਪੁਹੰਚ ਸਕਦਾ । ਇੱਕ ਗਿਲਾਸ ਪਾਣੀ ਗਿਰਾ ਕੇ ਪਾਣੀ ਨੂੰ ਬਰਬਾਦ ਕਰ ਰਹੀ ਹੈ । ਇਹ ਵਹਿਮ ਭਰਮ ਦਾ ਇੱਕ ਹਿੱਸਾ ਹੈ । ਇਸ ਪਾਣੀ ਨੂੰ ਬਰਬਾਦ ਕਰਨ ਨਾਲੋਂ ਚੰਗਾ ਕਿਸੇ ਪਿਆਸੇ ਨੂੰ ਪਾਣੀ ਪਿਲਾ ।
Posted on: Thu, 17 Oct 2013 03:06:57 +0000

Trending Topics



Recently Viewed Topics




© 2015