ਇਕ ਵਾਰ ਤਿੰਨ ਚੋਰ ਜੇਲ ਤੋ ਭੱਜ - TopicsExpress



          

ਇਕ ਵਾਰ ਤਿੰਨ ਚੋਰ ਜੇਲ ਤੋ ਭੱਜ ਗੇ . . ਪੁਲਸ ਵੀ ਉਹਨਾਂ ਦੇ ਮਗਰ ਭੱਜੀ . . ਚੋਰ ਪੁਲਸ਼ ਤੋ ਬੱਚਣ ਲ਼ਈ ਤਿੰਨ ਅਲਗ ਅਲਗ ਬੋਰੀਆਂ ਚ ਵੜ ਗੇ . . ਪੁਲਸ ਵਾਲੀਆਂ ਨੂੰ ਬੋਰੀਆਂ ਤੇ ਸ਼ੱਕ ਪਿਆ , ਇਸ ਕਰਕੇ ਪੁਲਸ ਆਲੀਆਂ ਨੇ ਪਹਿਲੀ ਬੋਰੀ ਚ ਲੱਤ ਮਾਰੀ ,ਅੰਦਰ ਬੋਰੀ ਚੋ bow bow ਦੀ ਅਵਾਜ ਕੱਡੀ ,ਪੁਲਸ ਆਲੀਆਂ ਨੂੰ ਲੱਗੀਆ ਕਿਤੇ ਬੋਰੀ ਚ ਕੁੱਤਾ ਏ , ਉਹ ਅੱਗੇ ਵੱਧੇ . ਇਸੇ ਤਰਾਂ ਦੂਵੀ ਬੋਰੀ ਤੇ ਲੱਤ ਮਾਰੀ , ਉਚੋ ਚੋਰ ਨੇ ਅਵਾਜ ਕੱਡੀ Miaaw miaaw ,ਪੁਲਸ ਆਲੀਆਂ ਨੂੰ ਲੱਗੀਆ ਬਿੱਲੀ ਏ . ਹੁਣ ਉਹ ਤਿਜੀ ਬੋਰੀ ਨੂੰ ਲੱਤ ਮਾਰਨ ਲਗੇ , ਉਚੋ ਕੋਈ ਅਵਾਜ ਨਾ ਆਈ ਪੁਲਸ ਆਲੀਆਂ ਨੇ ਜੋਰ ਜੋਰ ਦੀਆਂ 25 ਕ ਲੱਤਾ ਮਾਰੀਆਂ " . ਅੱਦਰੋ ਚੋਰ ਦੀ ਅਵਾਜ ਆਈ " ਕੰਜਰੋ ਬਸ ਕਰੋ ਥੋਨੂੰ ਨੀ ਪਤਾ ਆਲੂ ਬੋਲਦੇ ਨੀ ਹੁੰਦੇ !!
Posted on: Wed, 17 Jul 2013 05:09:54 +0000

Trending Topics



Recently Viewed Topics




© 2015